Sher Lalkaare Marda (Battle of Chamkaur Sahib) Giani Kewal Singh Mehta MP3 Download

Sher Lalkaare Marda (Battle of Chamkaur Sahib)

22K plays · 4:06 · 2022 · Punjabi

Download Sher Lalkaare Marda (Battle of Chamkaur Sahib) Manjit Singh Sohi in high quality. New Punjabi Song 2022.

Lyrics
ਬਾਕੀ ਜਿਹੜੇ ਸੀ ਗੜ੍ਹੀ ਚ ਰਹਿਗੇ ਸੂਰਮੇ ਤੇਗਾਂ ਸੂਤ ਕੇ ਮੈਦਾਨ ਪੈ ਗਏ ਸੂਰਮੇ ਬਣ ਬਾਂਸਾ ਸੰਗ ਬਾਂਸ ਖਹਿਗੇ ਸੂਰਮੇ ਵਾਰ ਚੰਡੀ ਦੀ ਉਚਾਰੇ ਜੋ ਕਦੇ ਨੀ ਹਾਰਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਛਾਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ ਵੱਡੇ ਵੱਡੇ ਜਰਨੈਲਾਂ ਮੂਹਰੇ ਅੜੇ ਪਿਆ ਜਿਨੂੰ ਤੇਗਾਂ ਮਾਰੇ ਧੜੋਂ ਸੀਸ ਝੜੇ ਪਿਆ ਮੌਤ ਨੱਚਦੀ ਵਿਖਾਤੀ ਕੇਰਾਂ ਫੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ ਵੈਰੀ ਗੁਰਾਂ ਦੇ ਭੁਲੇਖੇ ਪੈਂਦੇ ਭੱਜਕੇ ਸ਼ੇਰ ਪੈਂਤੜੇ ਬਦਲ ਪੈਂਦੇ ਤੱਜਕੇ ਹੋਣੀ ਫਿਰਦੀ ਮੈਦਾਨ ਵਿਚ ਸੱਜ ਕੇ ਵਾਰ ਵਿਰਲਾ ਸਹਾਰੇ ਉਹਦੀ ਤਲਵਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਖੂਨ ਵਾਂਘ ਪਰਨਾਲੇ ਹੈ ਸੀ ਡੁੱਲਿਆ ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ ਇੱਕ ਦੂਜੇ ਨੂੰ ਮੁਕਾਉਣ ਉੱਤੇ ਤੁਲਿਆ ਸਿਰਾਂ ਧੜਾਂ ਦੇ ਲਗਾਤੇ ਰਣ ਢੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ ਜਦੋਂ ਤੇਗ ਉੱਤੇ ਢਾਲ ਦੇ ਖੜਕਦੀ ਮਾਨੋ ਬਿਜਲੀ ਅੰਬਰ ਵਿਚ ਕੜਕਦੀ ਛਾਤੀ ਦੇਖ ਡਰਪੋਕਾਂ ਦੀ ਧੜਕਦੀ ਦਲ ਮੂਹਰੇ ਲਾ ਲਿਆ ਸਿੰਘਾਂ ਨੇ ਅੱਲਾ ਦੇ ਯਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲਾਂ ਨੂੰ ਮਾਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ ਜਾਪੇ ਰੇੜਕਾ ਮਕਾਉਣਾ ਘੜੀ ਪਲਾਂ ਨੂੰ ਰਣ ਵਾਡ ਧਰੀ ਜੰਗ ਦੇ ਪਲੇਅਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ ਤੇਗਾ ਢਾਲਾਂ ਵਿੱਚੋ ਕੱਢੇ ਚੰਗਿਆੜੇ ਸੀ ਪਲ਼ੇ ਮੱਖਣਾ ਦੇ ਨੇਜਿਆਂ ਨੇ ਪਾੜੇ ਸੀ ਤੀਰਾਂ ਜਹਿਰੀਆਂ ਨੇ ਯੋਧੇ ਕਈ ਰਾੜੇ ਸੀ ਵਾਰ ਝੱਲਦਾ ਨਈ ਕੋਈ ਸਿੰਘ ਹੁਸ਼ਿਆਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਕਾਲ ਭੰਗੜਾ ਪਾਵੇ ਤੇ ਮੌਤ ਬੋਲੀਆਂ ਜਦੋਂ ਸੂਰਮੇ ਖਡਾਉਣ ਖੂਨੀ ਹੋਲੀਆਂ ਰਣ ਹੋਣੀ ਨੂੰ ਵਰਨ ਬਣ ਟੋਲੀਆਂ ਧਾੜ ਗਿਦੜਾਂ ਦੀ ਲਾ ਲੀ ਮੂਹਰੇ ਸ਼ੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ ਵਧ ਵਧ ਕੇ ਲੜੇ ਨਾ ਕੋਈ ਹਾਰਿਆ ਗਿਆ ਆਖਰ ਸੰਗਤ ਸਿੰਘ ਮਾਰਿਆ ਸੀਸ ਧੜ ਨਾਲੋਂ ਉਹਦਾ ਸੀ ਉਤਾਰਿਆ ਜਸ ਮਸਤਾ ਨੇ ਗਾਉਣਾ ਉਹਦੇ ਸਤਿਕਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਸੀਨੇ ਛਾਨਣੀ ਹੋਏ ਸੀ ਵੱਜ ਕਾਨੀਆਂ ਸੂਰੇ ਗੁਰਾਂ ਲੇਖੇ ਲਾ ਰਹੇ ਜਵਾਨੀਆਂ ਸੀਸ ਵਾਰਤੇ ਸਿਰਾਂ ਦੇ ਸੀਸ ਦਾਨੀਆਂ ਰਣ ਪਲਾਂ ਚ ਲਿਆਤਾ ਸੀ ਹਨੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
More by Manjit Singh Sohi Singer · Music
See all Manjit Singh Sohi songs →
Songs by Giani Kewal Singh ...
See all Giani Kewal Singh Mehta songs →
More about this song

Released in 2022, Sher Lalkaare Marda (Battle of Chamkaur Sahib) showcases the vocal talent of Manjit Singh Sohi in this Punjabi number. With 22K plays, it’s a song steadily gaining traction among listeners.

Running for 4:06, distributed by Gazab Media, listeners get studio-grade 320kbps sound.

Manjit Singh Sohi is a talented artist in the music industry. Their legacy in Punjabi music speaks for itself. Beyond singing, Manjit Singh Sohi handles the music direction here, demonstrating a rare dual artistry. Explore Manjit Singh Sohi all songs on PenduSong. The duet between Manjit Singh Sohi and Giani Kewal Singh Mehta gives the song a distinctive character.

The lyrics, written by Giani Jagir Singh Mast, contribute meaningful depth to the song. Full lyrics are available for those who want to follow every word.

Manjit Singh Sohi Sher Lalkaare Marda (Battle of Chamkaur Sahib) Song Download

Looking for Sher Lalkaare Marda (Battle of Chamkaur Sahib) Manjit Singh Sohi song download? Get it free on PenduSong. Available in 320kbps (best quality, ~9.6 MB), 160kbps (standard, ~4.8 MB), 48kbps (compact, ~1.4 MB). The 320kbps version delivers studio-quality audio ideal for headphone listening, while the lighter options save storage on mobile devices.

Frequently asked questions
Sher Lalkaare Marda (Battle of Chamkaur Sahib) Manjit Singh Sohi MP3 download?

Use the download buttons on this page to get Sher Lalkaare Marda (Battle of Chamkaur Sahib) in 320kbps, 160kbps, or 48kbps. Files download instantly — no signup. Free MP3 download on PenduSong.

Best quality for Sher Lalkaare Marda (Battle of Chamkaur Sahib)?

320kbps HD is available (~9.6 MB). For smaller files, 160kbps (~4.8 MB) or 48kbps (~1.4 MB) are also on this page. All free on PenduSong.

Who sang Sher Lalkaare Marda (Battle of Chamkaur Sahib)? Song credits

Sher Lalkaare Marda (Battle of Chamkaur Sahib) is sung by Manjit Singh Sohi. Music composed by Manjit Singh Sohi. Lyrics written by Giani Jagir Singh Mast. Released on 2022-03-16. Label: Gazab Media.

Manjit Singh Sohi most popular songs?

Manjit Singh Sohi has 8+ songs on PenduSong, including Dard Kahani, Trend, Gol Dumale, Warriors Honour, Teer Waleya. On this track they collaborate with Giani Kewal Singh Mehta.

How long is Sher Lalkaare Marda (Battle of Chamkaur Sahib)? Details

Sher Lalkaare Marda (Battle of Chamkaur Sahib) is 4:06 long and is a Punjabi song. 22K plays. Free MP3 download in multiple qualities on PenduSong.

Is Sher Lalkaare Marda (Battle of Chamkaur Sahib) free to download?

Yes. Sher Lalkaare Marda (Battle of Chamkaur Sahib) by Manjit Singh Sohi is free to download on PenduSong in 320kbps, 160kbps, and 48kbps. No registration required.

Sher Lalkaare Marda (Battle of Chamkaur Sahib) Manjit Singh Sohi Song Download · Sher Lalkaare Marda (Battle of Chamkaur Sahib) Manjit Singh Sohi MrJatt · Sher Lalkaare Marda (Battle of Chamkaur Sahib) Manjit Singh Sohi Djjohal · Sher Lalkaare Marda (Battle of Chamkaur Sahib) Manjit Singh Sohi NaaSong · Sher Lalkaare Marda (Battle of Chamkaur Sahib) Manjit Singh Sohi mobcup · Sher Lalkaare Marda (Battle of Chamkaur Sahib) Manjit Singh Sohi djpunjab
0:00
0:000:00
Up Next