Zafarnama Fateh Di Chithi Bhai Mehal Singh Ji MP3 Download

Zafarnama Fateh Di Chithi

63.8K plays · 9:23 · 2019 · Punjabi

Download Zafarnama Fateh Di Chithi Bhai Mehal Singh Ji in high quality. New Punjabi Song 2019.

Lyrics
ਐ ਨਿਪੁੰਸਕ ਸਲਤਨਤ ਦੇ ਬਾਦਸ਼ਾਹ ਔਰੰਗਜੇਬ ਤੂੰ ਪੁਲੰਦਾ ਝੂਠ ਦਾ ਤੇ ਤੂੰ ਏ ਬੰਦਾ ਪੁਰ ਫਰੇਬ ਰੱਬ ਜਾਣੇ ਤੇਰੀਆਂ ਕਸਮਾਂ ਦੀ ਕਿੰਨੀ ਕਿਸਮ ਹੈ ਝੂਠ ਦੀ ਹੈ ਰੂਹ ਤੇਰੀ ਤੇ ਝੂਠ ਦਾ ਹੀ ਜਿਸਮ ਹੈ ਮੈਂ ਸ਼ੁਰੂ ਕਰਦਾ ਹਾਂ ਚਿੱਠੀ ਆਪਣੀ ਦਾ ਸਿਲਸਿਲਾ ਵੇਖ ਮੇਰੇ ਦਿਲ ਦੀ ਰੰਗਤ ਦਾ ਨਜ਼ਾਰਾ ਈ ਬੁਜ਼ਦਿਲਾ ਵਾਹਿਗੁਰੂ ਦੇ ਨਾਮ ਦਾ ਲਿਖਦਾ ਹਾਂ ਪਹਿਲਾ ਹਰਫ਼ ਮੈਂ ਤੀਰ ਵਾਂਗੂ ਮਾਰਦਾ ਹਾਂ ਹਰਫ਼ ਤੇਰੀ ਤਰਫ ਮੈਂ ਨਾਮ ਤੇਰੇ ਦਾ ਅਰਥ ਹੈ ਸੁੰਦਰ ਸਜਾਵਟ ਤਖਤ ਦੀ ਪਰ ਤੇਰੀ ਸੂਰਤ ਹੈ ਲਗਦੀ ਸਿਤਮਗਰ ਕੰਮਬਖ਼ਤ ਦੀ ਤੇਰੀ ਤਸਬੀ ਦੇ ਨੇ ਮਣਕੇ ਕੈਦਖਾਨੇ ਮੌਤ ਦੇ ਡੰਡਿਆਂ ਦੇ ਨਾਲ ਕੱਢੇ ਅਰਥ ਤੂੰ ਡੰਡਉਤ ਦੇ ਇਹ ਤੇਰੀ ਕੜਵੀ ਕਮੀਨੀ ਬਦਲਿਆ ਦੀ ਭਾਵਨਾ ਹੁਣ ਇਹ ਚਾਹੁੰਦੀ ਜੋਰ ਗੁਰੂ ਗੋਬਿੰਦ ਦਾ ਅਜਮਾਵਣਾ ਮੈਂ ਤੇਰੇ ਪੈਰਾਂ ਦੇ ਹੇਠਾਂ ਅੱਗ ਐਸੀ ਬਾਲਣੀ ਜਿਸਨੇ ਤੇਰੀ ਸਲਤਨਤ ਤੇ ਬਾਦਸ਼ਾਹੀ ਜਾਲਣੀ ਕੀ ਹੋਇਆ ਜੇ ਸ਼ੇਰ ਦੇ ਬੱਚੇ ਤੂੰ ਮਾਰੇ ਗਿੱਦੜਾ ਕੀ ਹੋਇਆ ਜੇ ਲਿੱਦ ਤੂੰ ਫਿਰਦਾ ਫੁੰਡਾਈ ਲਿੱਦੜਾ ਜੋ ਖੁਦਾ ਦੇ ਨਾਮ ਤੇ ਚੁੱਕੀਆਂ ਤੂੰ ਕਸਮਾਂ ਮਰ ਗਈਆਂ ਤੇਰੀਆਂ ਪੰਜੇ ਨਮਾਜਾਂ ਨੂੰ ਕਲੰਕਿਤ ਕਰਗਈਆਂ ਆ ਸੁਣਾਵਾਂ ਕਿਸ ਤਰਾਂ ਕਰਦੇ ਨੇ ਯੋਧੇ ਗੁਫ਼ਤਗੂ ਆ ਵਿਖਾਵਾਂ ਕਿਸ ਤਰਾਂ ਲੜਦੇ ਨੇ ਜੰਗਾਂ ਜੰਗਜੂ , ਜੰਗ ਦੇ ਮੈਦਾਨ ਵਿੱਚ ਫੌਜਾ ਸਜਾਈਆਂ ਜਾਂਦੀਆਂ ਹੋ ਕੇ ਆਹਮੋ ਸਾਹਮਣੇ ਤੇਗਾਂ ਉਠਾਈਆਂ ਜਾਂਦੀਆਂ ਜੇ ਨਾ ਫੌਜਾਂ ਨੂੰ ਲੜਾਉਣਾ ਚਾਹੁਣ ਯੋਧੇ ਛਾਕਰੇ ਦੋਹਾਂ ਧਿਰਾਂ ਦੇ ਸੂਰਮੇ ਜਰਨੈਲ ਕਰਦੇ ਈ ਟਾਕਰੇ ਤੂੰ ਹੀ ਏਦਾਂ ਫੌਜ ਲੈ ਕੇ ਆ ਜਾ ਮੇਰੇ ਰੁਬਰੂ ਮੈਂ ਲੜਾਗਾਂ ਜੰਗ ਓਸੇ ਹੀ ਤਰਾਂ ਦੀ ਹੂਬਹੂ ਓ ਖੁਦਾ ਦੇ ਮੁਜਰਿਮਾਂ ਤੂੰ ਬਾਦਸ਼ਾਹ ਮਰਦੂਦ ਹੈ ਆਪਣੀ ਹੀ ਅੱਗ ਅੰਦਰ ਸੜ ਰਿਹਾ ਨਮਰੂਦ ਹੈ ਆ ਪੜਾਵਾਂ ਰੱਬ ਦੀ ਤਹਿਰੀਰ ਅਨਪੜ ਆਲਮਾ ਆ ਦਿਖਾਵਾ ਰੱਬ ਦੀ ਰਹਿਮਤ ਦਾ ਜਲਵਾ ਜ਼ਾਲਮਾਂ ਸੁਣ ਓਏ ਬੋਲੇ ਬਾਦਸ਼ਾਹ ਇਹ ਵਖਤ ਦੀ ਆਵਾਜ ਹੈ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਇਹ ਤਬਾਹੀ ਹੈ ਹੋਈ ਉਜੜੇ ਵਸਾਵਣ ਵਾਸਤੇ ਇਹ ਤਬਾਹੀ ਹੈ ਹੋਈ ਰੋਂਦੇ ਹਸਾਵਣ ਵਾਸਤੇ ਜੋ ਹੈ ਕੀਤਾ ਤੇਰੀਆਂ ਫੌਜਾਂ ਗੜੀ ਚਮਕੌਰ ਵਿਚ ਬੁਜ਼ਦਿਲੀ ਨੀ ਉਸ ਤੋਂ ਵੱਡੀ ਹੈ ਕੋਈ ਉਸ ਦੌਰ ਵਿਚ ਫੁੰਡਿਆ ਜਾ ਤੀਰ ਮੇਰੇ ਨੇ ਖਾਨ ਨਾਹਰ ਖਾਨ ਨੂੰ ਸਭ ਤੇਰੇ ਜਰਨੈਲ ਫਿਰਦੇ ਸੀ ਲਕੋਏ ਜਾਨ ਨੂੰ ਕੱਟ ਗਏ ਤੇਰੇ ਹਜਾਰਾਂ ਸੀ ਸਿਪਾਹੀ ਕੱਟ ਗਏ ਡੱਟ ਗਏ ਮੇਰੇ ਲੜਾਕੇ ਸਿੰਘ ਚਾਲੀ ਡੱਟ ਗਏ ਉਹ ਤੇਰਾ ਖਵਾਜਾ ਹੈ ਜੋ ਮਰਦੂਦ ਵੱਡਾ ਸੂਰਮਾ ਜੇ ਨਾ ਲੁਕਦਾ ਉਸਦਾ ਮੈਂ ਕੁੱਟ ਦਿੰਦਾ ਚੂਰਮਾ ਉਸ ਘੜੀ ਖੁਦਾ ਨੇ ਕੀਤੀ ਆਪ ਮੇਰੀ ਰਹਿਬਰੀ ਆਪਣੇ ਬੰਦੇ ਦੀ ਕੀਤੀ ਆਪ ਬੰਦਾ ਪਰਵਰੀ ਮੈਂ ਹਜਾਰਾ ਘੇਰਿਆ ਨੂੰ ਤੋੜ ਕੇ ਹਾਂ ਆ ਗਿਆ ਬਾਦਸ਼ਾਹ ਮੈਂ ਤੇਰਾ ਮੂੰਹ ਮੋੜ ਕੇ ਹਾਂ ਆ ਗਿਆ ਝੂਠੀਆਂ ਕਸਮਾਂ ਦਾ ਸ਼ਾਹਾ ਤੂੰ ਹੀ ਜਿੰਮੇਵਾਰ ਹੈਂ ਤੂੰ ਖੁਦਾ ਦੀ ਨਜਰ ਵਿੱਚ ਸ਼ੈਤਾਨ ਹੈ ਮੱਕਾਰ ਹੈਂ ਤੂੰ ਹੈਂ ਝੂਠਾ ਬਾਦਸ਼ਾਹ ਤੇ ਜਿੰਦਗੀ ਦਾ ਕੋਹੜ ਹੈਂ ਤੂੰ ਖੜਾ ਦਰਿਆ ਕਿਨਾਰੇ ਖੋਖਲਾ ਇੱਕ ਬੋਹੜ ਹੈਂ ਉਸਨੂੰ ਕੀ ਆਂਚ ਆਉਣੀ ਸੱਚ ਜਿਸਦਾ ਯਾਰ ਹੈ ਉਸਨੂੰ ਕੀ ਫਿਕਰ ਜਿਸਦਾ ਰੱਬ ਪਹਿਰੇਦਾਰ ਹੈ ਵਾਲ ਮੇਰਾ ਇੱਕ ਵੀ ਵਿੰਗਾਂ ਤੂੰ ਕਰ ਸਕਦਾ ਨਹੀਂ ਖਾਲਸਾ ਮੇਰਾ ਤਾਂ ਹਸ਼ਰਾਂ ਤੀਕ ਮਰ ਸਕਦਾ ਨਹੀਂ ਮੈਂ ਖਤਮ ਕਰਦਾ ਚਿੱਠੀ ਖੋਲਿਆ ਜਿਸ ਪਾਜ ਹੈ ਬੱਸ ਪ੍ਰਾਹੁਣਾ ਚੰਦ ਦਿਨਾ ਦਾ ਇਹ ਜੋ ਤੇਰਾ ਰਾਜ ਹੈ ਤੂੰ ਹਵਾ ਵੀ ਨਹੀ ਛੂਹ ਸਕਦਾ ਗੋਬਿੰਦ ਦੀ ਬਸ ਫੂਕ ਨਿਕਲੀ ਹੀ ਸਮਝੋ ਬਾਦਸ਼ਾਹੇ ਹਿੰਦ ਦੀ ਜੇ ਹੈ ਚਾਤਰ ਭੇੜੀਏ ਤੈਨੂੰ ਮਰਨ ਦੀ ਲਾਲਸਾ ਮੈਂ ਤੇਰੇ ਪਿਛੇ ਲਗਾਉਣਾ ਸ਼ੇਰ ਬੱਬਰ ਖਾਲਸਾ ਸੱਚ ਦਾ ਝੰਡਾ ਤੇਰੇ ਤਖਤਾਂ ਦੇ ਉੱਤੇ ਗੱਡ ਕੇ ਰਾਹ ਉਲੀਕਾਂਗਾ ਨਵਾਂ ਇਕ ਤੀਰ ਆਪਣਾ ਛੱਡ ਕੇ
More by Bhai Mehal Singh J...
See all Bhai Mehal Singh Ji songs →
Songs by Bhai Gurlal Singh ...
See all Bhai Gurlal Singh Ji songs →
Music by Manjit Singh Sohi
See all Manjit Singh Sohi songs →
More about this song

Released in 2019, Zafarnama Fateh Di Chithi features the vocal talent of Bhai Mehal Singh Ji in this Punjabi number. With 63.8K plays, it’s a song steadily gaining traction among listeners.

Clocking in at 9:23, a Gazab Media release, it’s available in 320kbps HD quality.

Bhai Mehal Singh Ji is a talented artist in the music industry. Their legacy in Punjabi music speaks for itself. Check out Bhai Mehal Singh Ji all songs to discover their full catalogue. In "Zafarnama Fateh Di Chithi", Bhai Mehal Singh Ji is joined by Bhai Gurlal Singh Ji, creating a memorable vocal pairing.

Scored by Manjit Singh Sohi (6.4K fans), the melody complements the vocal performance naturally. With words by Dr. Inderjeet Singh Tulsi, the song carries a narrative that resonates with listeners.

Bhai Mehal Singh Ji Zafarnama Fateh Di Chithi Song Download

Looking for Zafarnama Fateh Di Chithi Bhai Mehal Singh Ji song download? Get it free on PenduSong. Available in 320kbps (best quality, ~22 MB), 160kbps (standard, ~11 MB), 48kbps (compact, ~3.3 MB). Pick 320kbps for pristine, high-definition sound. The 48kbps option is perfect for quick downloads on slower connections.

Frequently asked questions
Zafarnama Fateh Di Chithi Bhai Mehal Singh Ji MP3 download?

Use the download buttons on this page to get Zafarnama Fateh Di Chithi in 320kbps, 160kbps, or 48kbps. Files download instantly — no signup. Free MP3 download on PenduSong.

Best quality for Zafarnama Fateh Di Chithi?

320kbps HD is available (~22 MB). For smaller files, 160kbps (~11 MB) or 48kbps (~3.3 MB) are also on this page. All free on PenduSong.

Who sang Zafarnama Fateh Di Chithi? Song credits

Zafarnama Fateh Di Chithi is sung by Bhai Mehal Singh Ji. Music composed by Manjit Singh Sohi. Lyrics written by Dr. Inderjeet Singh Tulsi. Released on 2019-12-25. Label: Gazab Media.

Bhai Mehal Singh Ji most popular songs?

Bhai Mehal Singh Ji has 8+ songs on PenduSong, including Baba Deep Singh Ji, Teri Preet He Mera Jeevan Hai, Nihang Singh, Rehamat, Anakh. On this track they collaborate with Bhai Gurlal Singh Ji. Music by Manjit Singh Sohi.

How long is Zafarnama Fateh Di Chithi? Details

Zafarnama Fateh Di Chithi is 9:23 long and is a Punjabi song. 63.8K plays. Free MP3 download in multiple qualities on PenduSong.

Is Zafarnama Fateh Di Chithi free to download?

Yes. Zafarnama Fateh Di Chithi by Bhai Mehal Singh Ji is free to download on PenduSong in 320kbps, 160kbps, and 48kbps. No registration required.

Zafarnama Fateh Di Chithi Bhai Mehal Singh Ji Song Download · Zafarnama Fateh Di Chithi Bhai Mehal Singh Ji MrJatt · Zafarnama Fateh Di Chithi Bhai Mehal Singh Ji Djjohal · Zafarnama Fateh Di Chithi Bhai Mehal Singh Ji NaaSong · Zafarnama Fateh Di Chithi Bhai Mehal Singh Ji mobcup · Zafarnama Fateh Di Chithi Bhai Mehal Singh Ji djpunjab
0:00
0:000:00
Up Next