Jatt Di Pasand Sultaan MP3 Download

Jatt Di Pasand

34.4K plays · 2:30 · 2023 · Punjabi

Download Jatt Di Pasand Sultaan in high quality. New Punjabi Song 2023.

SingerSultaan, Youngstarr Pop Boy
MusicSultaan
LyricsSultaan
LanguagePunjabi
Released2023-04-25 (2 years ago)
You Might Also Like
From: Let's Play - Sultaan - Punjabi
Lyrics
ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਕਾਹਦੀ ਸਾਡੇ ਨਾਲ ਵੰਡ ਨੀ। ਕਿਹੜਾ ਸਾਡੀ ਸਾਂਝੀ ਕੰਧ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਕਰਾਂ ਸੱਚੇ ਦਿਲੋਂ ਕਰਾਂ ਨਾ ਪਿਆਰ ਫਰਜੀ ਫਰਜੀ। ਤੇ ਤੂੰ ਮੰਨ ਦੀ ਨਾ ਮੇਰੀ ਪਿਆਰਾਂ ਵਾਲੀ ਅਰਜ਼ੀ॥ ਤੈਂਨੂੰ ਕਿਹਾ ਹਰ ਗੱਲ ਚੱਲੂ ਤੇਰੀ ਮਰਜ਼ੀ। ਨੀ ਤੂੰ ਫੇਰ ਵੀ ਨੀ ਮਿੱਤਰਾਂ ਨੂੰ ਹਾਮੀ ਭਰਦੀ॥ ਹੁਣ ਬਚਦੀ ਨੀ ਚੜ੍ਹ ਗਈ ਏ ਅੱਖ ਜੱਟ ਦੀ। ਤੇ ਤੂੰ ਬਿੱਲੀ ਵਾਂਗੂ ਮਿੱਤਰਾ ਦੇ ਰਾਹ ਕੱਟ ਦੀ॥ ਦਿੰਦੀ ਮੌਕਾ ਨਹੀਓ ਗੱਲ ਦਿਲ ਵਾਲੀ ਕਹਿਣ ਦਾ। ਨੀ ਮੈਂ ਅੱਗੇ ਜਦੋਂ ਆਵਾਂ ਤੇ ਤੂੰ ਪਾਸੇ ਵੱਟ ਦੀ॥ ਨੀ ਤੂੰ ਲੱਗੇ ਨਿਰੀ ਖੰਡ ਨੀ। ਮੈਨੂੰ ਭੁੱਲ ਗਈ ਏ ਭੰਗ ਨੀ॥ ਕਾਹਦੀ ਮੇਰੇ ਕੋਲ਼ੋਂ ਸੰਗ ਨੀ। ਪਾ ਲੈ ਪਿਆਰ ਵਾਲੀ ਤੰਦ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਕਾਹਦੀ ਸਾਡੇ ਨਾਲ ਵੰਡ ਨੀ। ਕਿਹੜਾ ਸਾਡੀ ਸਾਂਝੀ ਕੰਧ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਫਿਰੇ ਸਾਰੀ ਦੁਨੀਆ ਤੇ ਛਾਇਆ ਜੱਟ ਨੀ। ਤੇ ਤੂੰ ਅੱਖਾਂ ਦੇ ਜਾਦੂ ਨਾ ਪਿੱਛੇ ਲਾਇਆ ਜੱਟ ਨੀ॥ ਕਿਸੇ ਤੋਂ ਨਾ ਗਿਆ ਸੀ ਦਬਾਇਆ ਜੱਟ ਨੀ। ਤੇ ਤੂੰ ਕੀਲ ਕੇ ਪਟਾਰੀ ਵਿੱਚ ਪਾਇਆ ਜੱਟ ਨੀ॥ ਤੇਰੀ ਦੀਦ ਕੀਤੀ ਸੁਰਖ ਸਵੇਰ ਜ਼ਿੰਦਗੀ। ਤੈਨੂੰ ਮਿਲਣੇ ਤੋਂ ਪਹਿਲਾਂ ਸੀ ਹਨੇਰ ਜ਼ਿੰਦਗੀ॥ ਜਿਉਣੇ ਦੀ ਤਾਂ ਆਸ ਪਹਿਲਾਂ ਛੱਡੀ ਹੋਈ ਸੀ। ਤੈਨੂੰ ਮਿਲਿਆ ਜਿਉਣਾ ਚਾਹੁੰਦਾ ਫੇਰ ਜ਼ਿੰਦਗੀ॥ ਮੈਨੂੰ ਆਉਂਦੇ ਨਾ ਪਖੰਡ ਨੀ। ਤੇ ਮੈਂ ਵੈਰੀ ਰੱਖੇ ਟੰਗ ਨੀ॥ ਲੱਗਾ ਡੱਬ ਨਾਲ ਸੰਦ ਨੀ। ਤੇ ਇਹ ਚੱਕਦਾ ਘਮੰਡ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥ ਕਾਹਦੀ ਸਾਡੇ ਨਾਲ ਵੰਡ ਨੀ। ਕਿਹੜਾ ਸਾਡੀ ਸਾਂਝੀ ਕੰਧ ਨੀ॥ ਨੀ ਤੂੰ ਜੱਟ ਦੀ ਪਸੰਦ ਨੀ। ਤੇ ਤੂੰ ਹੁੰਦੀ ਰਜ਼ਾਮੰਦ ਨੀ॥
More by Sultaan Singer · Music · Lyrics
See all Sultaan songs →
Songs by Youngstarr Pop Boy
See all Youngstarr Pop Boy songs →
More about this song

Sultaan lends their voice to Jatt Di Pasand, a Punjabi song, released in 2023. 34.4K plays and counting — a song steadily gaining traction among listeners.

Clocking in at 2:30, distributed by Sultaan, the track offers premium 320kbps audio, for a rich listening experience.

Sultaan, with 43.6K fans, is a recognized and respected name in the industry. Their contribution to Punjabi music continues to leave a lasting impact on the industry. Beyond singing, Sultaan handles the music direction here, demonstrating a rare dual artistry. Featuring Youngstarr Pop Boy alongside Sultaan, the song benefits from their combined vocal chemistry.

It appears in 1 playlist, a sign of its popularity across listener tastes.

Jatt Di Pasand Song Download

Jatt Di Pasand Sultaan song download is free on PenduSong. Available in 320kbps (best quality, ~5.9 MB), 160kbps (standard, ~2.9 MB), 48kbps (compact, ~0.9 MB). The 320kbps version delivers studio-quality audio ideal for headphone listening, while the lighter options save storage on mobile devices.

Frequently asked questions
Jatt Di Pasand Sultaan MP3 download?

Use the download buttons on this page to get Jatt Di Pasand in 320kbps, 160kbps, or 48kbps. Files download instantly — no signup. Free MP3 download on PenduSong.

Best quality for Jatt Di Pasand?

320kbps HD is available (~5.9 MB). For smaller files, 160kbps (~2.9 MB) or 48kbps (~0.9 MB) are also on this page. All free on PenduSong.

Who sang Jatt Di Pasand? Song credits

Jatt Di Pasand is sung by Sultaan. Music composed by Sultaan. Lyrics written by Sultaan. Released on 2023-04-25. Label: Sultaan.

Sultaan most popular songs?

Sultaan has 8+ songs on PenduSong, including Do You Know, Lemonade, Lalkara, Age 19, Case. On this track they collaborate with Youngstarr Pop Boy.

How long is Jatt Di Pasand? Details

Jatt Di Pasand is 2:30 long and is a Punjabi song. 34.4K plays. Free MP3 download in multiple qualities on PenduSong.

Is Jatt Di Pasand free to download?

Yes. Jatt Di Pasand by Sultaan is free to download on PenduSong in 320kbps, 160kbps, and 48kbps. No registration required.

Jatt Di Pasand Sultaan Song Download · Jatt Di Pasand Sultaan MrJatt · Jatt Di Pasand Sultaan Djjohal · Jatt Di Pasand Sultaan NaaSong · Jatt Di Pasand Sultaan mobcup · Jatt Di Pasand Sultaan djpunjab
0:00
0:000:00
Up Next