Chitta Sudesh Kumari MP3 Download

Chitta

51 plays · 4:11 · 2024 · Punjabi

Download Chitta Sudesh Kumari in high quality. New Punjabi Song 2024.

SingerSudesh Kumari, Jagdev Singh Gaggri
MusicAmrit Singh Sidhu
LyricsDalveer Togawal
LanguagePunjabi
Released2024-09-28 (1 years ago)
Lyrics
ਸੁਣਿਆ ਜਦੋਂ ਦਾ ਪੈਰਾਂ ਥੱਲਿਓਂ ਜ਼ਮੀਨ ਹਿੱਲੀ, ਹੈ ਨੀਂ ਜਾਣੀਂ ਜਿੰਦ ਚ ਪ੍ਰਾਣ, ਚਿੱਟੀਆਂ ਮਲ੍ਹਾਈਆਂ ਚਿੱਟੇ ਦੁੱਧਾਂ ਨਾਲ ਪਾਲ੍ਹਿਆ ਵੇ, ਲੱਗ ਪਿਆ ਕਦੋਂ ਤੋਂ ਚਿੱਟਾ ਖਾਣ। ਆਪਣੀ ਔਕਾਤ ਨਾਲੋਂ ਉੱਚਾ ਸੀ ਸਕੂਲ, ਜਿੱਥੇ ਲਾਇਆ ਸੀ ਕੁਰਾਹੇ ਕਾਹਤੋਂ ਪੈ ਗਿਆ, ਤੈਨੂੰ ਉੱਚਾ ਵੇਖਣੇ ਦਾ ਸੁਪਨਾ ਸੀ ਸਾਡਾ, ਬਣ ਅੱਥਰੂ ਅੱਖਾਂ ਚੋਂ ਅੱਜ ਵਹਿ ਗਿਆ, ਆਉਣ ਵਾਲੀ ਨੂੰਹ ਦੇ ਲਈ ਸੀ ਰੱਤੀ ਰੱਤੀ ਜੋੜਦੀ ਮੈਂ, ਹੁਣ ਲੱਗੇ ਆਜੇ ਨਾਂ ਮਕਾਣ, ਚਿੱਟੀਆਂ ਮਲ੍ਹਾਈਆਂ ਚਿੱਟੇ..... ਸੀ ਗੋਰਾ ਚਿੱਟਾ ਰੰਗ ਤੇ ਸਰਊ ਜਾ ਕੱਦ ਵੇਖ, ਤੇਰੇ ਪਿਉ ਨੇਂ ਪੱਗ ਆਸਾਂ ਦੀ ਰੰਗਾ ਲਈ, ਹੁਣ ਸਾਡੇ ਭਾਅ ਦੇ ਤਾਂ ਰੰਗਾਂ ਚ ਰੰਗ ਹੈਨੀਂ, ਦੁੱਖਾਂ ਨੇਂ ਦਰਾਂ ਚ ਮੰਜੀ ਡਾਹ ਲਈ, ਮੇਰੇ ਲਾਡਾਂ ਵਾਲੀ ਲਾਲੀ ਮੁੱਖ ਤੇ ਦਿਸੇ ਨਾਂ ਤੇਰੇ, ਲੱਭਾਂ ਕਰ ਕਰ ਕੇ ਪਛਾਣ, ਚਿੱਟੀਆਂ ਮਲ੍ਹਾਈਆਂ ਚਿੱਟੇ........ ਚੰਡੀਗੜ੍ਹੋਂ ਲੀਡਰ ਤੇ ਪਿੰਡਾਂ ਚੋਂ ਘੜੰਮ, ਇਹਨੂੰ ਰਹੇ ਨੇਂ ਤਮਾਸ਼ੇ ਵਾਂਗੂੰ ਵੇਖ ਵੇ, ਹਾਲੇ ਤਾਂ ਬਸੰਤਰ ਹੈ ਉਦੋਂ ਅੱਗ ਜਾਪੂ, ਜਦੋਂ ਖ਼ੁਦ ਦੇ ਘਰਾਂ ਨੂੰ ਲੱਗਾ ਸੇਕ ਵੇ, ਤਾਹੀਉਂ ਮੇਰੇ ਵਰਗੀ ਦੇ ਦਰਦਾਂ ਦੀ ਹੂਕ, ਦਿੰਦੀ ਉਨ੍ਹਾਂ ਦਾ ਕਲੇਜਾ ਨਈਓਂ ਛਾਣ, ਚਿੱਟੀਆਂ ਮਲ੍ਹਾਈਆਂ ਚਿੱਟੇ...... ਸੀ ਇੱਕ ਤੈਨੂੰ ਪਾਉਣ ਦੇ ਲਈ ਟੇਕ ਟੇਕ ਮੱਥੇ, ਤੇਰੀ ਮਾਂ ਨੇਂ ਦਾਗ਼ ਮੱਥੇ ਤੇ ਪੁਆ ਲਿਆ, ਮੈਂ ਤਾਂ ਮਰਜਾਣੀ ਨੇਂ ਬਥੇਰੇ ਟਿੱਕੇ ਲਾਏ , ਤਾਂਵੀ ਚੰਦਰੀ ਨਜ਼ਰ ਕਿਸੇ ਖਾਸ ਲਿਆ, ਲਿਖੂ ਦਲਵੀਰ ਤੋਗਾਵਾਲ ਇਹ ਕਹਾਣੀ, ਜਿਹੜੀ ਕਿਸੇ ਦਰ ਹੋਊ ਪਰਵਾਣ, ਚਿੱਟੀਆਂ ਮਲ੍ਹਾਈਆਂ ਚਿੱਟੇ ਦੁੱਧਾਂ ਨਾਲ ਪਾਲ੍ਹਿਆ ਵੇ, ਲੱਗ ਪਿਆ ਕਦੋਂ ਤੋਂ ਚਿੱਟਾ ਖਾਣ।
More by Sudesh Kumari
See all Sudesh Kumari songs →
Songs by Jagdev Singh Gaggr...
See all Jagdev Singh Gaggri songs →
Music by Amrit Singh Sidhu
See all Amrit Singh Sidhu songs →
More about this song

Sudesh Kumari is the voice behind Chitta, a Punjabi release, released in 2024.

Running for 4:11, released under the Music Empire label, listeners get studio-grade 320kbps sound.

Sudesh Kumari (135.6K fans) is a well-established name with a substantial following. They have been a defining voice in the Punjabi music scene. Explore Sudesh Kumari all songs on PenduSong. The collaboration with Jagdev Singh Gaggri adds a special texture to this recording.

Scored by Amrit Singh Sidhu, the track has a well-crafted musical identity. Dalveer Togawal provides the lyrics, grounding the song in relatable sentiment.

Download Chitta Song

Download Chitta Sudesh Kumari MP3 song in high quality on PenduSong. Available in 320kbps (best quality, ~9.8 MB), 160kbps (standard, ~4.9 MB), 48kbps (compact, ~1.5 MB). The 320kbps format is recommended for the full sonic experience. For mobile storage, the 48kbps version is a practical alternative.

Frequently asked questions
Chitta Sudesh Kumari MP3 download?

Use the download buttons on this page to get Chitta in 320kbps, 160kbps, or 48kbps. Files download instantly — no signup. Free MP3 download on PenduSong.

Best quality for Chitta?

320kbps HD is available (~9.8 MB). For smaller files, 160kbps (~4.9 MB) or 48kbps (~1.5 MB) are also on this page. All free on PenduSong.

Who sang Chitta? Song credits

Chitta is sung by Sudesh Kumari. Music composed by Amrit Singh Sidhu. Lyrics written by Dalveer Togawal. Released on 2024-09-28. Label: Music Empire.

Sudesh Kumari most popular songs?

Sudesh Kumari has 8+ songs on PenduSong, including Do Vaari Jatt, Yaari Tod Deni, Eye Candy, Risk, KAREEB. On this track they collaborate with Jagdev Singh Gaggri. Music by Amrit Singh Sidhu.

How long is Chitta? Details

Chitta is 4:11 long and is a Punjabi song. 51 plays. Free MP3 download in multiple qualities on PenduSong.

Is Chitta free to download?

Yes. Chitta by Sudesh Kumari is free to download on PenduSong in 320kbps, 160kbps, and 48kbps. No registration required.

Chitta Sudesh Kumari Song Download · Chitta Sudesh Kumari MrJatt · Chitta Sudesh Kumari Djjohal · Chitta Sudesh Kumari NaaSong · Chitta Sudesh Kumari mobcup · Chitta Sudesh Kumari djpunjab
0:00
0:000:00
Up Next