Posti Raftaar Kaur MP3 Download

Posti

26 plays · 3:12 · 2024 · Punjabi

Download Posti Haroon in high quality. New Punjabi Song 2024.

SingerHaroon, Raftaar Kaur
MusicGurlal Sandhu
LyricsSummer Gill
LanguagePunjabi
Released2024-11-06 (1 years ago)
Lyrics
ਸੱਚੀ ਦਿਲ ਕਰੇ ਮੇਰਾ ਤੈਨੂੰ ਦੇਵਾਂ ਘਰੋਂ ਕੱਢ ਵੇ ਤੇਰਾ ਨਿੱਤ ਦਾ ਕਲੇਸ਼ ਫ਼ਾਹਾ ਜੜੋਂ ਦੇਵਾਂ ਵੱਡ ਵੇ ਜਦੋਂ ਦਿਸਿਆ ਨਾ ਤੈਨੂੰ ਕੋਈ ਚਾਰਾ ਵੇ ਲੈ ਗਿਆ ਮੇਰੇ ਸੂਟ ਚੱਕ ਕੇ ਕੱਲ ਪੋਸਤ ਖਾਣ ਦਾ ਮਾਰਾ ਵੈ ਲੈ ਗਿਆ ਮੇਰੇ ਸੂਟ ਚੱਕ ਕੇ ਤੈਨੂੰ ਸੂਟਾਂ ਦੀ ਪ‌ਈ ਏ ਮੇਰਾ ਟੁੱਟਦਾ ਸਰੀਰ ਨੀ ਚੰਗੀ ਲੱਗਦੀ ਨਾ ਤੂੰ ਹੋਈ ਹਾਲ ਗੰਭੀਰ ਨੀ ਲੰਘ ਲੈਣ ਦੇ ਤੂੰ ਅੱਜ ਦੀ ਦਿਹਾੜੀ ਨੀ ਸੂਟਾਂ ਦੀ ਫ਼ਿਕਰ ਪ‌ਈ ਐ ਤੈਨੂੰ ਅਮਲੀ ਦੀ ਜਾਨ ਨੀ ਪਿਆਰੀ ਕਿੱਥੋਂ ਕਰਾਂ ਮੈਂ ਗੁਜ਼ਾਰਾ ਡੱਕਾ ਤੋੜਦਾ ਨਾ ਕੋਈ ਰਹੀ ਭੋਰਾ ਨਾ ਸ਼ਰਮ ਤੇਰੀ ਲੱਥ ਗਈ ਆ ਲੋਈ ਪਾਈ ਰੱਖੇ ਨਿੱਤ ਨਵਾਂ ਹੀ ਪੁਆੜਾ ਵੈ ਲੈ ਗਿਆ ਮੇਰੇ ਸੂਟ ਚੱਕ ਕੇ ਕੱਲ ਪੋਸਤ ਖਾਣ ਦਾ ਮਾਰਾ ਵੈ ਲੈ ਗਿਆ ਮੇਰੇ ਸੂਟ ਚੱਕ ਕੇ ਐਵੇਂ ਮਾਰ ਨਾ ਭਕਾਈ ਕਿਤੇ ਖੌਸੜੇ ਨਾ ਖ਼ਾਲੀ ਗੱਲਾਂ ਜੋੜ ਕੇ ਬਣਾਵੇ ਪ‌ਈ ਚਾਬਲੀ ਏ ਬਾਹਲੀ ਗਿੱਲ ਘੋਲਦੂ ਰਕਾਨੇ ਹਵਾ ਸਾਰੀ ਨੀ ਸੂਟਾਂ ਦੀ ਫ਼ਿਕਰ ਪ‌ਈ ਐ ਤੈਨੂੰ ਅਮਲੀ ਦੀ ਜਾਨ ਨੀ ਪਿਆਰੀ ਤੇਰੇ ਆਉਦੇ ਆ ਉਲਾਂਭੇ ਵੇ ਤੂੰ ਛੱਡਦਾ ਨੀ ਕੱਖ ਤੈਨੂੰ ਸਾਂਭ ਲਵੇ ਰੱਬ ਜਾ ਤਾਂ ਮੈਨੂੰ ਲਵੇ ਚੱਕ ਪਿੰਡ ਸਤਿਆ ਏ ਚੁੱਘੇ ਕਲਾਂ ਸਾਰਾਂ ਵੈ ਲੈ ਗਿਆ ਮੇਰੇ ਸੂਟ ਚੱਕ ਕੇ ਕੱਲ ਪੋਸਤ ਖਾਣ ਦਾ ਮਾਰਾ ਵੈ ਲੈ ਗਿਆ ਮੇਰੇ ਸੂਟ ਚੱਕ ਕੇ
More by Haroon
See all Haroon songs →
Songs by Raftaar Kaur
See all Raftaar Kaur songs →
Music by Gurlal Sandhu
See all Gurlal Sandhu songs →
More about this song

Haroon presents Posti, a Punjabi composition, released in 2024.

With a runtime of 3:12, released under the Dips Melodies label, the track offers premium 320kbps audio, for a rich listening experience.

Haroon is a talented artist in the music industry. While their roots are in Hindi music, this Punjabi track highlights their versatility. In "Posti", Haroon is joined by Raftaar Kaur, creating a memorable vocal pairing.

Gurlal Sandhu handles the music, crafting an arrangement that complements the vocals. With words by Summer Gill, the song carries a narrative that resonates with listeners.

Download Posti MP3

Posti Haroon is available for free MP3 song download on PenduSong. Available in 320kbps (best quality, ~7.5 MB), 160kbps (standard, ~3.8 MB), 48kbps (compact, ~1.1 MB). The 320kbps version delivers studio-quality audio ideal for headphone listening, while the lighter options save storage on mobile devices.

Frequently asked questions
Posti Haroon MP3 download?

Use the download buttons on this page to get Posti in 320kbps, 160kbps, or 48kbps. Files download instantly — no signup. Free MP3 download on PenduSong.

Best quality for Posti?

320kbps HD is available (~7.5 MB). For smaller files, 160kbps (~3.8 MB) or 48kbps (~1.1 MB) are also on this page. All free on PenduSong.

Who sang Posti? Song credits

Posti is sung by Haroon. Music composed by Gurlal Sandhu. Lyrics written by Summer Gill. Released on 2024-11-06. Label: Dips Melodies.

Haroon most popular songs?

Haroon has 7+ songs on PenduSong, including Mummy, Nazran, Nazzran, Ranjha Tere Naal Remix By DJ Dev, Rajinama. On this track they collaborate with Raftaar Kaur. Music by Gurlal Sandhu.

How long is Posti? Details

Posti is 3:12 long and is a Punjabi song. 26 plays. Free MP3 download in multiple qualities on PenduSong.

Is Posti free to download?

Yes. Posti by Haroon is free to download on PenduSong in 320kbps, 160kbps, and 48kbps. No registration required.

Posti Haroon Song Download · Posti Haroon MrJatt · Posti Haroon Djjohal · Posti Haroon NaaSong · Posti Haroon mobcup · Posti Haroon djpunjab
0:00
0:000:00
Up Next