Maa Tere Naam Di Mehndi Pooja Shah MP3 Download

Maa Tere Naam Di Mehndi

2 plays · 3:08 · 2024 · Punjabi

Download Maa Tere Naam Di Mehndi Pooja Shah in high quality. New Punjabi Song 2024.

SingerPooja Shah
MusicKaran Verma
LyricsDhiman Nimana
LanguagePunjabi
Released2024-04-15 (1 years ago)
Lyrics
ਮਾ ਰਾਣੀ ਸੁੱਖ ਝੋਲੀ ਪਾਇਆ ਭਗਤੀ ਵਾਲਾ ਰੰਗ ਚੜ੍ਹਾਇਆ ਅੰਮੀਏ ਤੂੰ ਸਾਨੂੰ ਸਭ ਕੁਝ ਦਿੱਤਾ ਇਹ ਤੇਰੀ ਵਡਿਆਈ ਆ ਮਾ ਤੇਰੇ ਨਾਮ ਦੀ ਮਹਿੰਦੀ ਲਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ ਲਾਈ ਆ ,,ਨਾਮ ਦੀ ਮਹਿੰਦੀ । ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ ਲਾਈ ਆ ਅੰਬਰਾਂ ਦੇ ਵਿਚ ਗੁੱਡੀਆਂ ਚੜੀਆਂ ਖੁਸੀਆਂ ਸਾਡੇ ਵਿਹੜੇ ਬੜੀਆਂ ਤੇਰੇ ਹੱਥ ਵਿਚ ਡੋਰ ਦਾਤੀਏ , ਤੁਣਕਾ ਮਾਰ ਚੜਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ ਦੁੱਖ ਰੋਗ ਨਾ ਕੋਈ ਮੈਨੂੰ , ਜਿਸ ਦਿਨ ਤੋ ਮੈ ਪਾਇਆ ਤੈਨੂੰ ਸ਼ਰਧਾ ਦੇ ਨਾਲ ਵੇਖ ਲੈ ਅੰਮੀਏ ,ਘਰ ਵਿਚ ਜੋਤ ਜਗਾਈ ਆ ਮਾ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ ਧਿਆਨ ਨਿਮਾਣਾ ਸਿਫ਼ਤਾਂ ਕਰਦਾ ਤੇਰੇ ਬਿੰਨ ਇੱਕ ਪੱਲ ਨਾ ਸਰਦਾ ਤੇਰੇ ਨਾਮ ਦੇ ਭਜਨ ਬਣਾਕੇ, ਸੱਚੀ ਸਿਫ਼ਤ ਸੁਣਾਈ ਆ ਮਾ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ ਝੰਡਿਆਂ ਵਾਲੀ ਦੀ ਵਡਿਆਈ ਖੁਸੀਆਂ ਵਾਲੀ ਝੜੀ ਲਗਾਈ ਅੰਮੀਏ ਤੂੰ ਸਾਨੂੰ ਸਭ ਕੁਝ ਦਿੱਤਾ ਇਹ ਤੇਰੀ ਵਡਿਆਈ ਆ ਮਾ ਤੇਰੇ ਨਾਮ ਦੀ ਮਹਿੰਦੀ ਲਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ ਲਾਈ ਆ ,,ਨਾਮ ਦੀ ਮਹਿੰਦੀ । ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ ਲਾਈ ਆ ਅੰਬਰਾਂ ਦੇ ਵਿਚ ਗੁੱਡੀਆਂ ਚੜੀਆਂ ਖੁਸੀਆਂ ਸਾਡੇ ਵਿਹੜੇ ਬੜੀਆਂ ਤੇਰੇ ਹੱਥ ਵਿਚ ਡੋਰ ਦਾਤੀਏ , ਤੁਣਕਾ ਮਾਰ ਚੜਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾਂ ਤੇਰੇ ਨਾਮ ਦੀ ਮਹਿੰਦੀ ਦੁੱਖ ਰੋਗ ਨਾ ਕੋਈ ਮੈਨੂੰ , ਜਿਸ ਦਿਨ ਤੋ ਮੈ ਪਾਇਆ ਤੈਨੂੰ ਸ਼ਰਧਾ ਦੇ ਨਾਲ ਵੇਖ ਲੈ ਅੰਮੀਏ ,ਘਰ ਵਿਚ ਜੋਤ ਜਗਾਈ ਆ ਮਾ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ ਧਿਆਨ ਨਿਮਾਣਾ ਸਿਫ਼ਤਾਂ ਕਰਦਾ ਤੇਰੇ ਬਿੰਨ ਇੱਕ ਪੱਲ ਨਾ ਸਰਦਾ ਤੇਰੇ ਨਾਮ ਦੇ ਭਜਨ ਬਣਾਕੇ, ਸੱਚੀ ਸਿਫ਼ਤ ਸੁਣਾਈ ਆ ਮਾ ਤੇਰੇ ਨਾਮ ਦੀ ਮਹਿੰਦੀ। ਨਾਮ ਦੀ ਮਹਿੰਦੀ ਲਾਈ ਆ ਮਾ ਤੇਰੇ ਨਾਮ ਦੀ ਮਹਿੰਦੀ
More by Pooja Shah
See all Pooja Shah songs →
Music by Karan Verma
See all Karan Verma songs →
More about this song

Released in 2024, Maa Tere Naam Di Mehndi highlights the vocal talent of Pooja Shah in this Punjabi track. With 2 plays, it’s a promising new addition to the music landscape.

With a runtime of 3:08, distributed by Shri Bhakti, it’s available in 320kbps HD quality, for a rich listening experience.

Pooja Shah is a talented artist in the music industry. Known primarily for Hindi music, their range shines through in this Punjabi composition. Browse Pooja Shah all songs for more of their work.

Behind the instrumentation is Karan Verma, whose arrangement drives the song forward. With words by Dhiman Nimana, the song carries a narrative that resonates with listeners. Full lyrics are available for those who want to follow every word.

Pooja Shah Maa Tere Naam Di Mehndi Song Download

Looking for Maa Tere Naam Di Mehndi Pooja Shah song download? Get it free on PenduSong. Available in 320kbps (best quality, ~7.3 MB), 160kbps (standard, ~3.7 MB), 48kbps (compact, ~1.1 MB). For the best experience, 320kbps offers crystal-clear sound. 160kbps gives a solid balance between quality and file size.

Frequently asked questions
Maa Tere Naam Di Mehndi Pooja Shah MP3 download?

Use the download buttons on this page to get Maa Tere Naam Di Mehndi in 320kbps, 160kbps, or 48kbps. Files download instantly — no signup. Free MP3 download on PenduSong.

Best quality for Maa Tere Naam Di Mehndi?

320kbps HD is available (~7.3 MB). For smaller files, 160kbps (~3.7 MB) or 48kbps (~1.1 MB) are also on this page. All free on PenduSong.

Who sang Maa Tere Naam Di Mehndi? Song credits

Maa Tere Naam Di Mehndi is sung by Pooja Shah. Music composed by Karan Verma. Lyrics written by Dhiman Nimana. Released on 2024-04-15. Label: Shri Bhakti.

Pooja Shah most popular songs?

Pooja Shah has 5+ songs on PenduSong, including Chunni Maa Di, Red Rose, Poona Hari Da Deedar Ho Gaya, Tur Gaya Main Chad Ke, Gun Gavo Guru Ravidass De. Music by Karan Verma.

How long is Maa Tere Naam Di Mehndi? Details

Maa Tere Naam Di Mehndi is 3:08 long and is a Punjabi song. 2 plays. Free MP3 download in multiple qualities on PenduSong.

Is Maa Tere Naam Di Mehndi free to download?

Yes. Maa Tere Naam Di Mehndi by Pooja Shah is free to download on PenduSong in 320kbps, 160kbps, and 48kbps. No registration required.

Maa Tere Naam Di Mehndi Pooja Shah Song Download · Maa Tere Naam Di Mehndi Pooja Shah MrJatt · Maa Tere Naam Di Mehndi Pooja Shah Djjohal · Maa Tere Naam Di Mehndi Pooja Shah NaaSong · Maa Tere Naam Di Mehndi Pooja Shah mobcup · Maa Tere Naam Di Mehndi Pooja Shah djpunjab
0:00
0:000:00
Up Next