Leader Jaspreet Brar MP3 Download

Leader

6 plays · 3:28 · 2023 · Punjabi

Download Leader Jaspreet Brar in high quality. New Punjabi Song 2023.

SingerJaspreet Brar, Ranmeet Verma
MusicRiyaaz Rohit
LyricsManga Dabli
LanguagePunjabi
Released2023-11-23 (2 years ago)
Lyrics
ਹਲੇ ਚਾਰ ਸਾਲ ਨਾ ਲੰਗੇ ਤੂੰ ਫਿਰ ਖਿੱਚੀ ਤਿਆਰੀ ਮੰਗੇ ਜਿਹੜੇ ਚਾਰ ਛਿੱਲੜ ਨੇ ਕੋਲੇ ਕਿਤੇ ਫੇਰ ਲਵਾ ਲਈ ਨਾ ਵੇ ਤੂੰ ਲੀਡਰ ਬਣਦਾ ਬਣਦਾ ਝੁੱਗਾ ਚੌੜ ਕਰਾ ਲੲੀ ਨਾ ਅਸੀਂ ਬਿੱਲੋ ਐਤਕੀਂ ਵਾਰੀ ਪਿੰਡ ਵਿੱਚ ਕਰਨੀ ਕੈਮ ਸਰਦਾਰੀ ਇਹ ਕੁਰਸੀ ਵਾਲਾ ਕੰਡਾ ਨੀ ਅਸੀਂ ਕੱਡ ਕੇ ਛੱਡਾਂਗੇ ਐਤਕੀਂ ਵਾਰੀ ਫੁੱਲ ਤਿਆਰੀ ਝੰਡੀ ਗੱਡ ਕੇ ਛੱਡਾਂਗੇ ਜਿਹਨੇ ਲੋਕ ਸੀ ਪਿੱਛੇ ਸਾਡੇ ਉਹਨੀਂ ਵੋਟ ਨਾ ਆੲੀ ਵੇ ਇਕ ਕਰੋੜ ਨੂੰ ਲਾਤਾ ਠੈਂਕਾ ਐਸੀ ਫੂਕ ਛਕਾਈ ਗੱਡੀ ਮਸਾਂ ਲੈਣ ਤੇ ਆੲੀ ਫੇਰ ਕਿਤੇ ਥੱਲੇ ਲਾਅ ਲੲੀ ਨਾ ਵੇ ਤੂੰ ਲੀਡਰ ਬਣਦਾ ਬਣਦਾ ਝੁੱਗਾ ਚੌੜ ਕਰਾ ਲਈ ਨਾ ਕੀ ਹੋਇਆ ਅਸੀਂ ਪਿਛਲੀ ਵਾਰੀ ਕੁਝ ਵੋਟਾਂ ਤੋਂ ਰਹਿ ਗਏ ਐਸ ਵਾਰ ਨੇ ਫੁੱਲ ਸਪੋਟਾਂ ਸਾਰੇ ਮੈਨੂੰ ਕਹਿ ਗੲੇ ਜੋ ਵਹਿਮ ਪਾਲਿਆ ਐਂਟੀਆਂ ਨੇ ਓ ਕੱਡਕੇ ਛੱਡਾਂਗੇ ਐਤਕੀਂ ਵਾਰੀ ਫੁੱਲ ਤਿਆਰੀ ਝੰਡੀ ਗੱਡ ਕੇ ਛੱਡਾਂਗੇ ਮੂੰਹ ਦੇ ਮਿੱਠੇ ਦਿਲ ਦੇ ਖੋਟੇ ਹੁੰਦੇ ਨੇ ਕਈ ਯਾਰਾ ਵੇ ਗੱਦਾਰਾਂ ਤੇ ਦੋਗਲਿਆਂ ਤੋਂ ਬੱਚਕੇ ਰਹੀਂ ਸਰਦਾਰਾ ਡੱਬਲੀ ਵਾਲਿਆ ਫੇਰ ਕਿਤੇ ਤੂੰ ਵੇਖੀਂ ਧੋਖਾ ਖਾ ਲਈ ਨਾ ਵੇ ਤੂੰ ਲੀਡਰ ਬਣਦਾ ਬਣਦਾ ਝੁੱਗਾ ਚੌੜ ਕਰਾ ਲੲੀ ਨਾ ਦੂਜੇ ਪੱਖ ਦੇ ਸਾਰੇ ਐਂਟੀ ਗੱਲਾਂ ਮੇਰੇ ਕੋਲੇ ਆਇਆਂ ਪਿਛਲੀ ਵਾਰੀ ਕਹਿੰਦੇ ਵੋਟਾਂ ਗਲਤ ਬੰਦੇ ਨੂੰ ਪਾਈਆਂ ਓ ਧੌਣ ਚੋਂ ਕਿੱਲਾ ਐਤਕੀਂ ਕੱਡਕੇ ਛੱਡਾਂਗੇ ਐਤਕੀਂ ਵਾਰੀ ਫੁੱਲ ਤਿਆਰੀ ਝੰਡੀ ਗੱਡ ਕੇ ਛੱਡਾਂਗੇ
More by Jaspreet Brar
See all Jaspreet Brar songs →
Music by Riyaaz Rohit
See all Riyaaz Rohit songs →
More about this song

Presenting Leader, a Punjabi track by Jaspreet Brar (2023). With 6 plays, it’s a promising new addition to the music landscape.

Running for 3:28, distributed by Dips Melodies, listeners get studio-grade 320kbps sound.

Jaspreet Brar is a talented artist in the music industry. Their legacy in Punjabi music speaks for itself. Check out Jaspreet Brar all songs to discover their full catalogue. Alongside Ranmeet Verma, the vocal combination brings depth and emotion to the song.

Behind the instrumentation is Riyaaz Rohit, whose arrangement drives the song forward. With words by Manga Dabli, the song carries a narrative that resonates with listeners.

Jaspreet Brar Leader Song Download

Looking for Leader Jaspreet Brar song download? Get it free on PenduSong. Available in 320kbps (best quality, ~8.1 MB), 160kbps (standard, ~4.1 MB), 48kbps (compact, ~1.2 MB). The 320kbps version delivers studio-quality audio ideal for headphone listening, while the lighter options save storage on mobile devices.

Frequently asked questions
Leader Jaspreet Brar MP3 download?

Use the download buttons on this page to get Leader in 320kbps, 160kbps, or 48kbps. Files download instantly — no signup. Free MP3 download on PenduSong.

Best quality for Leader?

320kbps HD is available (~8.1 MB). For smaller files, 160kbps (~4.1 MB) or 48kbps (~1.2 MB) are also on this page. All free on PenduSong.

Who sang Leader? Song credits

Leader is sung by Jaspreet Brar. Music composed by Riyaaz Rohit. Lyrics written by Manga Dabli. Released on 2023-11-23. Label: Dips Melodies.

Jaspreet Brar most popular songs?

Jaspreet Brar has 8+ songs on PenduSong, including Bala Ji Di Taar, Punjab Bolda, DJ Wale, Gutt Da Craze, Naar Bigani. On this track they collaborate with Ranmeet Verma. Music by Riyaaz Rohit.

How long is Leader? Details

Leader is 3:28 long and is a Punjabi song. 6 plays. Free MP3 download in multiple qualities on PenduSong.

Is Leader free to download?

Yes. Leader by Jaspreet Brar is free to download on PenduSong in 320kbps, 160kbps, and 48kbps. No registration required.

Leader Jaspreet Brar Song Download · Leader Jaspreet Brar MrJatt · Leader Jaspreet Brar Djjohal · Leader Jaspreet Brar NaaSong · Leader Jaspreet Brar mobcup · Leader Jaspreet Brar djpunjab
0:00
0:000:00
Up Next