Yaarian Banks MP3 Download

Yaarian

28.8K plays · 2:49 · 2023 · Punjabi

Download Yaarian Sultaan in high quality. New Punjabi Song 2023.

SingerSultaan, Banks
MusicSultaan
LyricsSultaan
LanguagePunjabi
Released2023-04-25 (2 years ago)
Lyrics
ਦੌੜ ਕਿਸੇ ਨਾ’ ਨੀ ਉਹਦੇ ਤੋਂ ਅਮੀਰ ਬਣ ਜਾਂ। ਉਹ ਪਹਿਲਾਂ ਬਣ ਜਾਣ ਮੈਂ ਅਖੀਰ ਬਣ ਜਾਂ॥ ਕਿਤੇ ਵਖਤ ਪਵੇ ਤਾਂ ਸ਼ਮਸ਼ੀਰ ਬਣ ਜਾਂ। ਰਾਜਾ ਰੰਨਾਂ ਲਈ ਤੇ ਯਾਰਾਂ ਲਈ ਵਜ਼ੀਰ ਬਣ ਜਾਂ॥ ਸਹਿ ਜਾਂ ਗੋਲੀਆਂ ਵੀ ਲੋਹੇ ਦਾ ਸਰੀਰ ਬਣ ਜਾਂ। ਮਰੇ ਮਰ ਕਾ ਨਾਂ ਇਹੋ ਜਿਹਾ ਜ਼ਮੀਰ ਬਣ ਜਾਂ॥ ਜੋੜੇ ਯਾਰਾਂ ਨੂੰ ਜੋ ਏਦਾਂ ਦੀ ਜ਼ੰਜੀਰ ਬਣ ਜਾਂ। ਫਿਰਾ ਅੱਕਿਆ ਮੈਂ ਕਿਤੇ ਨਾ ਫ਼ਕੀਰ ਬਣ ਜਾਂ॥ ਸਿੱਖਿਆ ਸਕੂਲੇ ਜਿਹੜਾ ਕਦੇ ਕੰਮ ਆਇਆ ਨੀ। ਜ਼ਿੰਦਗੀ ਚ ਖਾਧੇ ਹੋਏ ਧੋਖਿਆਂ ਸਿਖਾਇਆ ਨੀ॥ ਨਸ਼ੇ ਵਿੱਚੋ ਖੁਦ ਨੂੰ ਮੈਂ ਕੱਢ ਕੇ ਲਿਆਇਆ ਨੀ। ਹਰ ਕਿਸੇ ਲੁੱਟਿਆ ਮੈਂ ਜਿਹਨੂੰ ਵੀ ਏ ਚਾਹਿਆ ਨੀ॥ ਅਜੇ ਤੱਕ ਤਾਂ ਵੀ ਕੋਈ ਨੀ ਤੋੜ ਜੱਟ ਦਾ। ਮੈਨੂੰ ਫਰਕ ਨਹੀਂ ਏ ਕੋਈ ਵੱਧ ਘੱਟ ਦਾ॥ ਤਾਰੂ ਪੱਤਣਾਂ ਦਾ ਕਦੇ ਨਾ ਪੱਥਰ ਚੱਟ ਦਾ। ਜਿਹੜਾ ਰਾਹ ਏ ਬਣਾਉਦਾਂ ਉਹੀ ਛਾਲੇ ਖੱਟ ਦਾ॥ ਮੌਕੇ ਹੋਰਾਂ ਨੂੰ ਵੀ ਦਿੱਤੇ ਆਪਣੀਆਂ ਵਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਨੀ ਤੂੰ ਕਰ ਨਾ ਯਕੀਨ ਗੱਲਾਂ ਸੁਣ ਸਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਦੁੱਖ ਹੋਰਾਂ ਦੇ ਵੀ ਸਹੇ ਪੈਰ ਰੱਖ ਆਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਪਹਿਲਾਂ ਤਾਂ ਪਸੰਦ ਨੀ ਸੀ ਕਿਸੇ ਨੂੰ ਵੀ ਯਾਰ। ਹੁਣ ਹਰ ਕੋਈ ਮੈਂਨੂੰ ਕਰਦਾ ਪਿਆਰ॥ ਕਿੰਨਾ ਕੁਝ ਦੁਨੀਆਂ ਦਾ ਗਿਆ ਮੈਂ ਸਹਾਰ। ਰੱਬ ਨਾ ਜੇ ਮਾਰੇ ਉਦਾਂ ਮਰਦਾ ਨੀ ਯਾਰ॥ ਹੂੜ ਮੱਤ ਦੇਵੇ ਘੱਟ ਕਰਨ ਵਿਚਾਰ। ਜੱਟ ਬੁੱਧੀ ਕਿੱਥੋਂ ਕਰ ਲਵੇ ਕਾਰੋਬਾਰ॥ ਇੱਕ ਪਾਸੇ ਕੱਲਾ ਇੱਕ ਪਾਸੇ ਸੰਸਾਰ। ਜਿੱਥੇ ਖੜ੍ਹ ਜਾਦਾਂ ਯਾਰ ਉੱਥੇ ਅੜ ਜਾਦਾਂ ਯਾਰ॥ ਨਾਲੇ ਕਰਨਾ ਮੈਂ ਕੀ ਏ ਕਿਸੇ ਦੇ ਕਹਿਣ ਨੂੰ। ਕਈ ਸਾਲ ਲੱਗਣੇ ਨੇ ਮੇਰੇ ਨਾਲ ਬਹਿਣ ਨੂੰ॥ ਇੱਥੇ ਫਿਰਦੇ ਨੇ ਕਈ ਮੇਰੀ ਥਾਂ ਲੈਣ ਨੂੰ। ਬੜੀ ਮਿਹਨਤ ਲੱਗੇ ਸਿਖਰ ਤੇ ਰਹਿਣ ਨੂੰ॥ ਕਰਨਾ ਮੁਕਾਬਲਾ ਕੀ “ਸੁਲਤਾਨ” ਦਾ। ਤੂੰ ਤੇ ਮੈਂ ਕੱਪੜਾ ਨੀ ਇੱਕ ਥਾਨ ਦਾ॥ ਉਹ ਤੂੰ ਕਰਨਾ ਮੁਕਾਬਲਾ ਕੀ “ਸੁਲਤਾਨ” ਦਾ। ਕਿਉਂਕਿ ਤੂੰ ਤੇ ਮੈਂ ਕੱਪੜਾ ਨੀ ਇੱਕ ਥਾਨ ਦਾ॥ ਮੌਕੇ ਹੋਰਾਂ ਨੂੰ ਵੀ ਦਿੱਤੇ ਆਪਣੀਆਂ ਵਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਨੀ ਤੂੰ ਕਰ ਨਾ ਯਕੀਨ ਗੱਲਾਂ ਸੁਣ ਸਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਦੁੱਖ ਹੋਰਾਂ ਦੇ ਵੀ ਸਹੇ ਪੈਰ ਰੱਖ ਆਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥ ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ। ਮਾਂ ਧਰਮ ਤੇ ਪੱਕੀ ਤੇ ਮੈਂ ਪੱਕਾ ਯਾਰੀਆਂ ਤੇ॥
More by Sultaan Singer · Music · Lyrics
See all Sultaan songs →
More about this song

Yaarian is a Punjabi song delivered by Sultaan (2023). With 28.8K plays, it’s a song steadily gaining traction among listeners.

Running for 2:49, released under the Sultaan label, listeners get studio-grade 320kbps sound, for a rich listening experience.

A playback singer backed by 43.6K fans, Sultaan is a recognized and respected name in the industry. Their legacy in Punjabi music speaks for itself. Sultaan wears two hats on this track - both singer and composer. In "Yaarian", Sultaan is joined by Banks, creating a memorable vocal pairing.

Yaarian Sultaan Song Download

Free MP3 download of Yaarian Sultaan is available on PenduSong. Available in 320kbps (best quality, ~6.6 MB), 160kbps (standard, ~3.3 MB), 48kbps (compact, ~1 MB). 320kbps provides audiophile-grade clarity. 160kbps works well for everyday listening, and 48kbps keeps the file size minimal.

Frequently asked questions
Yaarian Sultaan MP3 download?

Use the download buttons on this page to get Yaarian in 320kbps, 160kbps, or 48kbps. Files download instantly — no signup. Free MP3 download on PenduSong.

Best quality for Yaarian?

320kbps HD is available (~6.6 MB). For smaller files, 160kbps (~3.3 MB) or 48kbps (~1 MB) are also on this page. All free on PenduSong.

Who sang Yaarian? Song credits

Yaarian is sung by Sultaan. Music composed by Sultaan. Lyrics written by Sultaan. Released on 2023-04-25. Label: Sultaan.

Sultaan most popular songs?

Sultaan has 8+ songs on PenduSong, including Do You Know, Lemonade, Lalkara, Age 19, Case. On this track they collaborate with Banks.

How long is Yaarian? Details

Yaarian is 2:49 long and is a Punjabi song. 28.8K plays. Free MP3 download in multiple qualities on PenduSong.

Is Yaarian free to download?

Yes. Yaarian by Sultaan is free to download on PenduSong in 320kbps, 160kbps, and 48kbps. No registration required.

Yaarian Sultaan Song Download · Yaarian Sultaan MrJatt · Yaarian Sultaan Djjohal · Yaarian Sultaan NaaSong · Yaarian Sultaan mobcup · Yaarian Sultaan djpunjab
0:00
0:000:00
Up Next